ePaper Reading mode

Rzana Punjab ePaper

Wednesday, 20 November 2024

ਲਾਇਨਜ ਕਲੱਬ ਕਰਤਾਰਪੁਰ ਵੱਲੋ ਅੱਖਾਂ ਦਾ ਫ੍ਰੀ ਕੈੰਪ 24 ਨੰਵਬਰ ਨੂੰ ਲਗਾਇਆ ਜਾਵੇਗਾ

ਲਾਇਨਜ ਕਲੱਬ ਕਰਤਾਰਪੁਰ ਵੱਲੋ ਅੱਖਾਂ ਦਾ ਫ੍ਰੀ ਕੈੰਪ 24 ਨੰਵਬਰ ਨੂੰ ਲਗਾਇਆ ਜਾਵੇਗਾ

(ਰਾਜੂ ਸੇਠ) ਲਾਇਨਜ ਕਲੱਬ ਕਰਤਾਤਪੁਰ ਵੱਲੋਂ ਪ੍ਧਾਨ ਸਿਵ ਕਮਾਰ ਵਰਮਾ ਅਤੇ ਲਾਇਨਜ ਕਲੱਬ ਦੀ ਟੀਮ ਵੱਲੋਂ ਹੋਟਲ ਹੋਲੀਵੁਡ ਵਿਖੇ ਵਿਸੇਸ਼ ਮੀਟਿੰਗ ਦਾ ਅਯੋਜਨ ਕੀਤਾ ਗਿਆ ਅਤੇ ਲਾਇਨਜ ਕਲੱਬ ਦੇ ਪ੍ਧਾਨ ਸਿਵ ਕਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਵਿੱਚ ਲਾਇਨਜ ਕਲੱਬ ਕਰਤਾਰਪੁਰ ਵੱਲੋ ਅੱਖਾ ਦਾ ਮੁਫਤ ਚੈਕਅਪ ਅਤੇ ਅਪੇ੍ਸ਼ਨ ਕੈਪ ਲਾਇਨਜ ਆਈ ਹਸਪਤਾਲ ਚੈਰੀਟੇਬਲ ਸੋਸਾਇਟੀ ਆਦਮਪੁਰ ਦੀ ਦੇ ਰੇਖ ਹੇਠ ਗੁਰੂ ਵਿਰਜਾਨੰਦ ਸਮਾਰਕ ਜੀ ਟੀ ਰੋਡ ਕਰਤਾਰਪੁਰ ਵਿਖੇ 24 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋ 1 ਵਜੇ ਤੱਕ ਲਗਾਇਆ ਜਾ ਰਿਹਾ ਹੈ.

ਮੁਫ਼ਤ ਅੱਖਾ ਦਾ ਚੈਕਅਪ ਕਰਕੇ ਫੀ੍ ਦਵਾਈਆ ਵੰਡਿਆ ਜਾਣਗੀਆਂ ਅਤੇ ਲੋੜਵੰਦ ਮਰੀਜਾ ਦੇ ਲਾਇਨਜ ਆਈ ਹਸਪਤਾਲ ਆਦਮਪੁਰ ਵਿਖੇ ਮੁਫ਼ਤ ਅਪੇ੍ਸਨ ਕੀਤੇ ਜਾਣਗੇ ਇਸ ਮੋਕੇ ਪ੍ਧਾਨ ਸਿਵ ਕਮਾਰ ਵਰਮਾ,ਪ੍ਜੈਕਟ ਚੈਅਰਮੈਨ ਸੁਨੀਲ ਮਦਾਨ,ਸੇਕਟਰੀ ਭਜਨ ਸਿੰਘ,ਕੈਸੀਅਰ ਭਾਨੂ ਗੁਪਤਾ,ਏ.ਪੀ.ਆਰ.ਓ.ਅਨੀਸ਼ ਅਗਰਵਾਲ,ਪ੍ਦੀਪ ਅਗਰਵਾਲ,ਪਿ੍ੰਸ ਅਰੋੜਾ,ਅਨਿਲ ਵਰਮਾ,ਬੋਧ ਪ੍ਕਾਸ਼ ਸਾਹਨੀ ਆਦਿ ਹਾਜ਼ਰ ਸਨ.

Lions Club Kartarpur to organize free eye camp on November 24