ਵਿਜਿਲੈਂਸ ਬਿਊਰੋ ਨੇ 50000 ਰੁਪਏ ਦੀ ਰਿਸ਼ਵਤ ਦੇ ਨਾਲ ਤਹਿਸੀਲਦਾਰ ਅਤੇ ਡਰਾਈਵਰ ਨੂੰ ਕਾਬੂ ਕੀਤਾ
ਵਿਜਿਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਅਜਾਇਬ ਸਿੰਘ,ਵਾਸੀ ਢੰਡੋਵਾਲ ਸ਼ਾਹਕੋਟ,ਜ਼ਿਲ੍ਹਾ ਜਲੰਧਰ,ਨੇ ਉਸ ਦੇ ਖਿਲਾਫ਼ ਜ਼ਮੀਨੀ ਵਿਵਾਦ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ।ਇਸ ਸ਼ਿਕਾਇਤ ਦੀ ਪੜਤਾਲ…