ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਯੂਨੀਅਨ ਦੇ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮ੍ਰਿਤਕ ਨੌਜਵਾਨ ਦਾ ਪਰਿਵਾਰ ਦਲਿਤ ਅਤੇ ਬੇਜ਼ਮੀਨੇ ਪਰਿਵਾਰ ਨਾਲ ਸੰਬੰਧਤ ਹੋਣ ਕਰਕੇ ਇਨਸਾਫ਼ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਇਆ। ਪੁਲਿਸ ਅਧਿਕਾਰੀ ਸਿਆਸੀ ਦਬਾਅ ਹੇਠ ਇਸ ਮਸਲੇ ਨੂੰ ਦਬਾਉਣ ਲਈ ਪੂਰਾ ਤਾਣ ਲਾ ਰਿਹਾ ਅਤੇ ਹਮਲਾਵਰਾਂ ਨਾਲ ਮਿਲੀਭੁਗਤ ਕਰਕੇ ਉਹਨਾਂ ਨੂੰ ਬਚਾਉਣ ਲਈ ਕਤਲ ਕੇਸ ਨੂੰ ਐਕਸੀਡੈਂਟ ਬਣਾਉਣ ਦਾ ਯਤਨ ਕਰ ਰਿਹਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਤਲ, ਐੱਸ ਸੀ, ਐੱਸ ਟੀ ਐਕਟ ਅਤੇ ਬਣਦੀਆਂ ਹੋਰ ਧਰਾਵਾਂ ਤਹਿਤ ਦਰਜ ਕੇਸ ਵਿੱਚ ਵਾਧਾ ਜ਼ੁਰਮ ਕੀਤਾ ਜਾਵੇ ਅਤੇ ਨਾਮਜ਼ਦ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਕਾਨੂੰਨ ਮੁਤਾਬਕ ਮੁਆਵਜ਼ਾ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਰਵੀ ਨੂੰ ਤਿੰਨ ਮਾਰਚ ਨੂੰ ਘੇਰ ਕੇ ਅਗਵਾ ਕਰਕੇ ਆਪਣੀ ਮੋਟਰ ਉੱਪਰ ਬੰਧਕ ਬਣਾ ਕੇ ਅੰਨ੍ਹਾ ਤਸ਼ੱਦਦ ਕੀਤਾ ਗਿਆ। ਦੀ ਇਲਾਜ ਦੌਰਾਨ 4 ਮਾਰਚ ਦੀ ਦਰਮਿਆਨੀ ਰਾਤ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ ਉਸਦੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ। ਮ੍ਰਿਤਕ ਰਵੀ ਦੀਆਂ ਦੋ ਲੜਕੀਆਂ ਬੇਟੀ ਕੌਮਲ ਪ੍ਰੀਤ ਕੌਰ 10 ਸਾਲ ਅਤੇ ਛੋਟੀ ਸੁਖਦੀਪ ਕੌਰ 5 ਸਾਲ ਹੈ ਅਤੇ ਪਤਨੀ ਪੂਜਾ ਰਾਣੀ ਮਗਨਰੇਗਾ ਵਰਕਰ ਹੈ।
ਉਸਦੀ ਪਤਨੀ ਨੇ ਪੁਲਿਸ ਪਾਸ ਦਰਜ ਕਰਵਾਏ ਮੁਕੱਦਮੇ ਮੁਤਾਬਿਕ ਉਸਦੇ ਪਤੀ ਰਵੀ ਨੂੰ ਦਿਆਲਪੁਰ ਨਾਲ ਸਬੰਧਤ ਕੁੱਝ ਲੋਕਾਂ ਨੇ ਰਸਤਾ ਘੇਰ ਕੇ ਉਸਨੂੰ ਅਗਵਾ ਕੀਤਾ ਅਤੇ ਆਪਣੀ ਮੋਟਰ ਉੱਪਰ ਲਿਜਾ ਕੇ ਬੰਧਕ ਬਣਾ ਕੇ ਬਹੁਤ ਭਾਰੀ ਕੁੱਟਮਾਰ ਕੀਤੀ ਗਈ ਅਤੇ ਤਸ਼ੱਦਦ ਕਰਦਿਆਂ ਉਸਦੇ ਗੁਪਤ ਅੰਗ ਵਿੱਚ ਰਾਡ ਪਾ ਦਿੱਤੀ ਗਈ। ਜਿਸ ਕਾਰਨ ਉਹ ਅਗਲੇ ਦਿਨ ਦੇਰ ਰਾਤ ਨੂੰ ਹੀ ਦਮ ਤੋੜ ਗਿਆ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ, ਤਹਿਸੀਲ ਪ੍ਰਧਾਨ ਅਮਰੀਕ ਸਿੰਘ ਬੂਲੇਵਾਲ,ਨਾਵਲ ਗਿੱਲ ਟਾਹਲੀ,ਬਲਵਿੰਦਰ ਕੌਰ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵਿੰਦਰ ਸਿੰਘ ਭੁੱਲਰ, ਅਮਨ ਸਿੰਘ ਚੀਦਾ,ਸ਼੍ਰੋਮਣੀ ਰੰਗਰੇਟਾ ਦਲ ਦੇ ਬਲਬੀਰ ਸਿੰਘ ਚੀਮਾ ਅਤੇ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਅਤੇ ਪਰਿਵਾਰ ਵਲੋਂ ਲਾਡੀ ਜੱਗਾ ਵਾਲਾ ਆਦਿ ਨੇ ਸੰਬੋਧਨ ਕੀਤਾ।
ਕੈਪਸਨ: ਥਾਣੇ ਅੱਗੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ।
ਹਮਲਾਵਰਾਂ ਖਿਲਾਫ਼ ਅਗਵਾ,ਕਤਲ ਤੇ à¨à©±à¨¸ ਸੀ, à¨à©±à¨¸ ਟੀ à¨à¨•ਟ ਤਹਿਤ ਕੇਸ ਹੋਇਆ ਦਰਜ
Latest News Alerts
Choose News Alerts
ਹਮਲਾਵਰਾਂ ਦੀ ਗ੍ਰਿਫ਼ਤਾਰੀ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਥਾਣੇ ਅੱਗੇ ਧਰਨਾ ਜਾਰੀ ਰਹੇਗਾ: ਪੇਂਡੂ ਮਜ਼ਦੂਰ ਆਗੂ
ਸੁਭਾਨਪੁਰ,,13 ਮਾਰਚ, ਸੁਖਵਿੰਦਰ ਸੋਹੀ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਥਾਣਾ ਸੁਭਾਨਪੁਰ ਅੱਗੇ 7 ਘੰਟੇ ਤੋਂ ਵੱਧ ਸਮਾਂ ਧਰਨਾ ਮੁਜ਼ਾਹਰਾ ਕੀਤਾ ਗਿਆ। ਜਿਸ ਉਪਰੰਤ ਪੁਲਿਸ ਵਲੋਂ 3 ਮਾਰਚ ਨੂੰ ਨੇੜਲੇ ਪਿੰਡ ਜੱਗਾ ਦੇ ਦਲਿਤ ਨੌਜਵਾਨ ਰਵੀ ਨੂੰ ਦਿਆਲਪੁਰ ਵਿਖੇ ਅਗਵਾ ਕਰਕੇ ਮੋਟਰ ਉੱਤੇ ਲਿਜਾ ਕੇ ਬੰਧਕ ਬਣਾ ਕੇ ਮਾਰਨ ਦੀ ਨੀਅਤ ਨਾਲ ਕੀਤੀ ਗਈ ਕੁੱਟਮਾਰ ਉਪਰੰਤ ਉਸ ਦੀ ਹੋਈ ਮੌਤ ਦੇ ਮਾਮਲੇ ਵਿੱਚ ਕਤਲ, ਐੱਸ ਸੀ, ਐੱਸ ਟੀ ਐਕਟ ਅਤੇ ਬਣਦੀਆਂ ਹੋਰ ਧਰਾਵਾਂ ਤਹਿਤ ਦਰਜ ਕੇਸ ਵਿੱਚ ਵਾਧਾ ਜ਼ੁਰਮ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰ ਅਤੇ ਯੂਨੀਅਨ ਨੇ ਐਲਾਨ ਕੀਤਾ ਕਿ ਹਮਲਾਵਰਾਂ ਦੀ ਗ੍ਰਿਫ਼ਤਾਰੀ ਅਤੇ ਪੀੜਤ ਪਰਿਵਾਰ ਨੂੰ ਕਾਨੂੰਨ ਮੁਤਾਬਕ ਮੁਆਵਜ਼ਾ ਦਿਵਾਉਣ ਲਈ ਥਾਣੇ ਅੱਗੇ ਧਰਨਾ ਮੁਜ਼ਾਹਰਾ ਜਾਰੀ ਰਹੇਗਾ। 4 ਮਾਰਚ ਤੋਂ ਲੈ ਕੇ ਅੱਜ ਤੱਕ ਨੌਜਵਾਨ ਦੀ ਮ੍ਰਿਤਕ ਦੇਹ ਮੌਰਚਰੀ ਵਿੱਚ ਰੱਖੀ ਹੋਈ ਹੈ। ਪ੍ਰਸ਼ਾਸਨ ਵਲੋਂ ਨਿਆਂ ਨਾ ਦੇਣ ਕਾਰਨ ਰੋਸ ਵਜੋਂ ਨਾ ਤਾਂ ਪਰਿਵਾਰ ਨੇ ਪੋਸਟਮਾਰਟਮ ਕਰਵਾਇਆ ਅਤੇ ਨਾ ਹੀ ਉਸਦਾ ਅੰਤਿਮ ਸੰਸਕਾਰ ਕੀਤਾ ਹੈ।ਖ਼ਬਰ ਲਿਖੇ ਜਾਣ ਤੱਕ ਥਾਣੇ ਅੱਗੇ ਧਰਨਾ ਜਾਰੀ ਸੀ।