ਇਸ ਮੌਕੇ ਜਦੋਂ ਥਾਣਾ ਸਿਟੀ ਦੇ ਇੰਚਾਰਜ ਅਮਨਦੀਪ ਨਾਹਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਧਿਰਾ ਵੱਲੋਂ ਕੋਈ ਪੈਸਿਆਂ ਦਾ ਆਪਸੀ ਲੈਣ ਦੇਣ ਸੀ ਜਿਸ ਦੇ ਕਾਰਨ ਇਹਨਾਂ ਦਾ ਝਗੜਾ ਹੋ ਗਿਆ। ਜਿਸ ਦੇ ਕਾਰਨ ਇਹਨਾਂ ਦਾ ਝਗੜਾ ਹੋ ਗਿਆ ਅਤੇ ਦੋਨਾਂ ਵੱਲੋਂ ਆਪਣੀਆਂ ਕੰਪਲੇਟਾਂ ਦਿੱਤੀਆਂ ਗਈਆਂ ਹਨ। ਦਿੱਤੀਆਂ ਗਈਆਂ ਹਨ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਜੋ ਦੋਸ਼ੀ ਪਾਈ ਗਈ ਉਸ ਉੱਪਰ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਕਪੂਰਥਲਾ ਵਿਖੇ ਪੈਸੇ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਲੜਾਈ
Latest News Alerts
Choose News Alerts
ਕਪੂਰਥਲਾ 22 ਅਪ੍ਰੈਲ ਸੁਖਵਿੰਦਰ ਸੋਹੀ
ਜਾਣਕਾਰੀ ਦਿੰਦਿਆਂ ਰੋਜੀ ਬਾਲਾ ਪਤਨੀ ਰਾਜੁਕ ਸ਼ਰਮਾ ਵਾਸੀ ਨਿਊ ਗੁਰੂ ਨਾਨਕ ਨਗਰ ਕਪੂਰਥਲਾ ਵੱਲੋਂ ਦੱਸਿਆ ਗਿਆ ਕਿ ਮੈਂ ਤੇ ਮੇਰੇ ਪਤੀ ਦੀ ਸ਼ਰਮਾ ਇੰਟਰਪ੍ਰੈਜ਼ਰ ਨਾਮ ਦੀ ਕੰਪਨੀ ਹੈ ਜਿਸ ਵਿੱਚ ਅਸੀਂ ਬਿਜ਼ਨਸ ਕਰਦੇ ਹਾਂ ਮੇਰੇ ਪਤੀ ਦਾ ਪੰਕਜ ਕੁਮਾਰ ਮਹਿਰਾ ਉਰਫ ਪੰਕੂ ਅਤੇ ਰਜਿੰਦਰ ਨਾਮ ਦੇ ਵਿਅਕਤੀ ਨਾਲ ਪੈਸੇ ਦਾ ਲੈਣ ਦੇਣ ਸੀ ਮੈਂ ਇਸ ਦੀ ਕੰਪਲੇਂਟ ਥਾਣਾ ਸਿਟੀ ਵਿੱਚ ਵੀ ਲਿਖਵਾਈ ਸੀ। ਥਾਣਾ ਸਿਟੀ ਦੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਫਿਰ ਇਹਨਾਂ ਨੇ ਸਾਨੂੰ ਰਜਿੰਦਰ ਦੇ ਮੁਹੱਲੇ ਸੀਨਪੁਰਾ ਵਿੱਚ ਸੱਦਿਆ ਜਿੱਥੇ ਮੈਂ ਅਤੇ ਮੇਰਾ ਪਰਿਵਾਰ ਉੱਥੇ ਪਹੁੰਚਿਆ ਜਦੋਂ ਗੱਲਬਾਤ ਹੋਈ ਤਾਂ ਇਹਨਾਂ ਨੇ ਸਾਡੇ ਨਾਲ ਲੜਾਈ ਝਗੜਾ ਚਾਲੂ ਕਰ ਦਿੱਤਾ। ਅਤੇ ਸਾਡੀ ਕੁੱਟਮਾਰ ਕੀਤੀ ਅਤੇ ਸਾਡੇ ਉੱਪਰ ਇੱਟਾਂ ਨਾਲ ਹਮਲਾ ਕੀਤਾ ਇੱਥੇ ਦੱਸਣ ਯੋਗ ਹੈ ਕੀ ਮੈਂ ਚਾਰ ਮਹੀਨੇ ਦੀ ਪ੍ਰੈਗਨੈਂਟ ਹਾਂ ਅਤੇ ਇਨਾਂ ਦੇ ਲਾਈਆਂ ਸੱਟਾਂ ਤੇ ਮੇਰਾ ਮੇਰਾ ਕਾਫੀ ਨੁਕਸਾਨ ਹੋਇਆ ਹੈ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਕਿ ਜਿਨਾਂ ਲੋਕਾਂ ਨੇ ਸਾਡੀ ਕੁੱਟਮਾਰ ਕੀਤੀ ਹੈ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ।